hwsurvey
ਹਿੱਸਾ ਲੈਣ ਲਈ ਸਭ ਦਾ ਧੰਨਵਾਦ!
ਬੀ.ਸੀ. ਹਾਈਡ੍ਰੋ ਦਾ ਬਹੁ-ਸਭਿਆਚਾਰਕ ਮਾਰਕੀਟਿੰਗ ਸਰਵੇਖਣ ਸਫ਼ਲਤਾਪੂਰਵਕ ਪੂਰਾ ਹੋ ਗਿਆ ਹੈ। ਹਿੱਸਾ ਲੈਣ ਵਾਲੇ ਸਾਰੇ ਵਿਅਕਤੀਆਂ ਵਿੱਚੋਂ ਅਸੀਂ 5 ਖ਼ੁਸ਼ਕਿਸਮਤ ਜੇਤੂ ਚੁਣੇ ਹਨ (ਨਾਂ ਹੇਠਾਂ ਸੂਚੀਬੱਧ ਕੀਤੇ ਹਨ), ਅਤੇ ਹਰ ਇੱਕ ਵਿਅਕਤੀ ਨੂੰ $100 ਦਾ Real Canadian Superstore ਈ-ਗਿਫ਼ਟ ਕਾਰਡ ਮਿਲੇਗਾ। ਜੇਤੂ ਦੀ ਰਜਿਸਟਰਡ ਈਮੇਲ ’ਤੇ 27 ਜੂਨ 2025 ਜਾਂ ਉਸ ਤੋਂ ਪਹਿਲਾਂ ਗਿਫ਼ਟ ਕਾਰਡ ਭੇਜ ਦਿੱਤਾ ਜਾਵੇਗਾ।
ਜੇ ਤੁਹਾਡੇ ਕੋਈ ਸਵਾਲ ਹਨ ਤਾਂ ਪੁੱਛਗਿੱਛ ਕਰਨ ਲਈ ਕਿਰਪਾ ਕਰਕੇ social@hamazakiwong.com ’ਤੇ ਈਮੇਲ ਭੇਜੋ।
ਲੱਕੀ ਡਰਾਅ ਦੇ ਨਤੀਜੇ
Nikki Gill (d***********2@outlook.com)
Sonia Sidhu (s***********4@gmail.com)
Sundeep Dhatt (d***********y@yahoo.ca)
Taz Gill (s***********3@yahoo.com)
Satinder Sandhar (s***********2@gmail.com)
ਤੁਹਾਡੀਆਂ ਕੀਮਤੀ ਟਿੱਪਣੀਆਂ ਲਈ ਤੁਹਾਡਾ ਮੁੜ ਤੋਂ ਧੰਨਵਾਦ।
ਅਸੀਂ ਬਹੁ-ਸਭਿਆਚਾਰਕ ਭਾਈਚਾਰਿਆਂ ਦੀਆਂ ਜ਼ਰੂਰਤਾਂ ਅਨੁਸਾਰ ਜਨਤਾ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਬੀ.ਸੀ. ਹਾਈਡ੍ਰੋ ਨਾਲ ਬਿਹਤਰ ਸਹਿਯੋਗ ਦੀ ਆਸ ਕਰਦੇ ਹਾਂ।
Survey conducted by