hwsurvey

BC Hydro

ਬਹੁ-ਸਭਿਆਚਾਰਕ ਮਾਰਕੀਟਿੰਗ ਸਰਵੇਖਣ
ਲੱਕੀ ਡਰਾਅ ਦੇ ਨਤੀਜੇ

ਹਿੱਸਾ ਲੈਣ ਲਈ ਸਭ ਦਾ ਧੰਨਵਾਦ!

ਬੀ.ਸੀ. ਹਾਈਡ੍ਰੋ ਦਾ ਬਹੁ-ਸਭਿਆਚਾਰਕ ਮਾਰਕੀਟਿੰਗ ਸਰਵੇਖਣ ਸਫ਼ਲਤਾਪੂਰਵਕ ਪੂਰਾ ਹੋ ਗਿਆ ਹੈ। ਹਿੱਸਾ ਲੈਣ ਵਾਲੇ ਸਾਰੇ ਵਿਅਕਤੀਆਂ ਵਿੱਚੋਂ ਅਸੀਂ 5 ਖ਼ੁਸ਼ਕਿਸਮਤ ਜੇਤੂ ਚੁਣੇ ਹਨ (ਨਾਂ ਹੇਠਾਂ ਸੂਚੀਬੱਧ ਕੀਤੇ ਹਨ), ਅਤੇ ਹਰ ਇੱਕ ਵਿਅਕਤੀ ਨੂੰ $100 ਦਾ Amazon ਈ-ਗਿਫ਼ਟ ਕਾਰਡ ਮਿਲੇਗਾ। ਜੇਤੂ ਦੀ ਰਜਿਸਟਰਡ ਈਮੇਲ ’ਤੇ 7 ਫਰਵਰੀ 2025 ਜਾਂ ਉਸ ਤੋਂ ਪਹਿਲਾਂ ਗਿਫ਼ਟ ਕਾਰਡ ਭੇਜ ਦਿੱਤਾ ਜਾਵੇਗਾ।

ਜੇ ਤੁਹਾਡੇ ਕੋਈ ਸਵਾਲ ਹਨ ਤਾਂ ਪੁੱਛਗਿੱਛ ਕਰਨ ਲਈ ਕਿਰਪਾ ਕਰਕੇ social@hamazakiwong.com ’ਤੇ ਈਮੇਲ ਭੇਜੋ।

ਲੱਕੀ ਡਰਾਅ ਦੇ ਨਤੀਜੇ

ਤੁਹਾਡੀਆਂ ਕੀਮਤੀ ਟਿੱਪਣੀਆਂ ਲਈ ਤੁਹਾਡਾ ਮੁੜ ਤੋਂ ਧੰਨਵਾਦ।

ਅਸੀਂ ਬਹੁ-ਸਭਿਆਚਾਰਕ ਭਾਈਚਾਰਿਆਂ ਦੀਆਂ ਜ਼ਰੂਰਤਾਂ ਅਨੁਸਾਰ ਜਨਤਾ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਬੀ.ਸੀ. ਹਾਈਡ੍ਰੋ ਨਾਲ ਬਿਹਤਰ ਸਹਿਯੋਗ ਦੀ ਆਸ ਕਰਦੇ ਹਾਂ। 

Survey conducted by

Scroll to Top