hwsurvey

BC Hydro

ਬਹੁ-ਸਭਿਆਚਾਰਕ ਮਾਰਕੀਟਿੰਗ ਸਰਵੇਖਣ
ਲੱਕੀ ਡਰਾਅ ਦੇ ਨਤੀਜੇ

ਹਿੱਸਾ ਲੈਣ ਲਈ ਸਭ ਦਾ ਧੰਨਵਾਦ!

ਬੀ.ਸੀ. ਹਾਈਡ੍ਰੋ ਦਾ ਬਹੁ-ਸਭਿਆਚਾਰਕ ਮਾਰਕੀਟਿੰਗ ਸਰਵੇਖਣ ਸਫ਼ਲਤਾਪੂਰਵਕ ਪੂਰਾ ਹੋ ਗਿਆ ਹੈ। ਹਿੱਸਾ ਲੈਣ ਵਾਲੇ ਸਾਰੇ ਵਿਅਕਤੀਆਂ ਵਿੱਚੋਂ ਅਸੀਂ 5 ਖ਼ੁਸ਼ਕਿਸਮਤ ਜੇਤੂ ਚੁਣੇ ਹਨ (ਨਾਂ ਹੇਠਾਂ ਸੂਚੀਬੱਧ ਕੀਤੇ ਹਨ), ਅਤੇ ਹਰ ਇੱਕ ਵਿਅਕਤੀ ਨੂੰ $100 ਦਾ  Real Canadian Superstore ਈ-ਗਿਫ਼ਟ ਕਾਰਡ ਮਿਲੇਗਾ। ਜੇਤੂ ਦੀ ਰਜਿਸਟਰਡ ਈਮੇਲ ’ਤੇ 9 ਜਨਵਰੀ 2026 ਜਾਂ ਉਸ ਤੋਂ ਪਹਿਲਾਂ ਗਿਫ਼ਟ ਕਾਰਡ ਭੇਜ ਦਿੱਤਾ ਜਾਵੇਗਾ।

ਜੇ ਤੁਹਾਡੇ ਕੋਈ ਸਵਾਲ ਹਨ ਤਾਂ ਪੁੱਛਗਿੱਛ ਕਰਨ ਲਈ ਕਿਰਪਾ ਕਰਕੇ social@hamazakiwong.com ’ਤੇ ਈਮੇਲ ਭੇਜੋ।

ਲੱਕੀ ਡਰਾਅ ਦੇ ਨਤੀਜੇ

bch-2024survey-icon03

Joban Singh
(j***********7@gmail.com)

bch-2024survey-icon03

Ravleen Mann
(R***********n@hotmail.com)

bch-2024survey-icon03

Deep karan Pannu
(p***********9@gmail.com)

bch-2024survey-icon03

Shadab Khan
(S***********7@gmail.com)

bch-2024survey-icon03

Komal Kombo
(K***********4@gmail.com)

ਤੁਹਾਡੀਆਂ ਕੀਮਤੀ ਟਿੱਪਣੀਆਂ ਲਈ ਤੁਹਾਡਾ ਮੁੜ ਤੋਂ ਧੰਨਵਾਦ।

 ਅਸੀਂ ਬਹੁ-ਸਭਿਆਚਾਰਕ ਭਾਈਚਾਰਿਆਂ ਦੀਆਂ ਜ਼ਰੂਰਤਾਂ ਅਨੁਸਾਰ ਜਨਤਾ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਬੀ.ਸੀ. ਹਾਈਡ੍ਰੋ ਨਾਲ ਬਿਹਤਰ ਸਹਿਯੋਗ ਦੀ ਆਸ ਕਰਦੇ ਹਾਂ।

Survey conducted by

Scroll to Top