hwsurvey

BC Hydro

ਬੀਸੀ ਹਾਈਡ੍ਰੋ ਬਾਹਰੀ ਕੰਮ ਦੀ ਸੁਰੱਖਿਆ
ਬਾਰੇ ਸਰਵੇਖਣ

ਹਿੱਸਾ ਲੈਣ ਲਈ ਸਭ ਦਾ ਧੰਨਵਾਦ!

ਬੀ.ਸੀ. ਹਾਈਡ੍ਰੋ ਦਾ ਬਹੁ-ਸਭਿਆਚਾਰਕ ਮਾਰਕੀਟਿੰਗ ਸਰਵੇਖਣ ਸਫ਼ਲਤਾਪੂਰਵਕ ਪੂਰਾ ਹੋ ਗਿਆ ਹੈ। ਹਿੱਸਾ ਲੈਣ ਵਾਲੇ ਸਾਰੇ ਵਿਅਕਤੀਆਂ ਵਿੱਚੋਂ ਅਸੀਂ 5 ਖ਼ੁਸ਼ਕਿਸਮਤ ਜੇਤੂ ਚੁਣੇ ਹਨ (ਨਾਂ ਹੇਠਾਂ ਸੂਚੀਬੱਧ ਕੀਤੇ ਹਨ), ਅਤੇ ਹਰ ਇੱਕ ਵਿਅਕਤੀ ਨੂੰ $100 ਦਾ  Real Canadian Superstore ਈ-ਗਿਫ਼ਟ ਕਾਰਡ ਮਿਲੇਗਾ। ਜੇਤੂ ਦੀ ਰਜਿਸਟਰਡ ਈਮੇਲ ’ਤੇ 11 ਸਤੰਬਰ 2026 ਜਾਂ ਉਸ ਤੋਂ ਪਹਿਲਾਂ ਗਿਫ਼ਟ ਕਾਰਡ ਭੇਜ ਦਿੱਤਾ ਜਾਵੇਗਾ।

ਜੇ ਤੁਹਾਡੇ ਕੋਈ ਸਵਾਲ ਹਨ ਤਾਂ ਪੁੱਛਗਿੱਛ ਕਰਨ ਲਈ ਕਿਰਪਾ ਕਰਕੇ social@hamazakiwong.com ’ਤੇ ਈਮੇਲ ਭੇਜੋ।

ਲੱਕੀ ਡਰਾਅ ਦੇ ਨਤੀਜੇ

bch-2024survey-icon03

Atinder Pal Singh
(s******h@gmail.com)

bch-2024survey-icon03

Sapinder Mangat
(s******1@hotmail.com)

bch-2024survey-icon03

Harjot Sharma
(H******a@gmail.com)

bch-2024survey-icon03

Hardeep Dhillon
(h******2@gmail.com)

bch-2024survey-icon03

Simran Kaur
(S******7@gmail.com)

ਤੁਹਾਡੀਆਂ ਕੀਮਤੀ ਟਿੱਪਣੀਆਂ ਲਈ ਤੁਹਾਡਾ ਮੁੜ ਤੋਂ ਧੰਨਵਾਦ।

 ਅਸੀਂ ਬਹੁ-ਸਭਿਆਚਾਰਕ ਭਾਈਚਾਰਿਆਂ ਦੀਆਂ ਜ਼ਰੂਰਤਾਂ ਅਨੁਸਾਰ ਜਨਤਾ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਬੀ.ਸੀ. ਹਾਈਡ੍ਰੋ ਨਾਲ ਬਿਹਤਰ ਸਹਿਯੋਗ ਦੀ ਆਸ ਕਰਦੇ ਹਾਂ।

Survey conducted by

Scroll to Top