hwsurvey
ਹਿੱਸਾ ਲੈਣ ਲਈ ਸਭ ਦਾ ਧੰਨਵਾਦ!
ਬੀ.ਸੀ. ਹਾਈਡ੍ਰੋ ਦਾ ਬਹੁ-ਸਭਿਆਚਾਰਕ ਮਾਰਕੀਟਿੰਗ ਸਰਵੇਖਣ ਸਫ਼ਲਤਾਪੂਰਵਕ ਪੂਰਾ ਹੋ ਗਿਆ ਹੈ। ਹਿੱਸਾ ਲੈਣ ਵਾਲੇ ਸਾਰੇ ਵਿਅਕਤੀਆਂ ਵਿੱਚੋਂ ਅਸੀਂ 5 ਖ਼ੁਸ਼ਕਿਸਮਤ ਜੇਤੂ ਚੁਣੇ ਹਨ (ਨਾਂ ਹੇਠਾਂ ਸੂਚੀਬੱਧ ਕੀਤੇ ਹਨ), ਅਤੇ ਹਰ ਇੱਕ ਵਿਅਕਤੀ ਨੂੰ $100 ਦਾ Real Canadian Superstore ਈ-ਗਿਫ਼ਟ ਕਾਰਡ ਮਿਲੇਗਾ। ਜੇਤੂ ਦੀ ਰਜਿਸਟਰਡ ਈਮੇਲ ’ਤੇ 9 ਜਨਵਰੀ 2026 ਜਾਂ ਉਸ ਤੋਂ ਪਹਿਲਾਂ ਗਿਫ਼ਟ ਕਾਰਡ ਭੇਜ ਦਿੱਤਾ ਜਾਵੇਗਾ।
ਜੇ ਤੁਹਾਡੇ ਕੋਈ ਸਵਾਲ ਹਨ ਤਾਂ ਪੁੱਛਗਿੱਛ ਕਰਨ ਲਈ ਕਿਰਪਾ ਕਰਕੇ social@hamazakiwong.com ’ਤੇ ਈਮੇਲ ਭੇਜੋ।
ਲੱਕੀ ਡਰਾਅ ਦੇ ਨਤੀਜੇ
Joban Singh (j***********7@gmail.com)
Ravleen Mann (R***********n@hotmail.com)
Deep karan Pannu (p***********9@gmail.com)
Shadab Khan (S***********7@gmail.com)
Komal Kombo (K***********4@gmail.com)
ਤੁਹਾਡੀਆਂ ਕੀਮਤੀ ਟਿੱਪਣੀਆਂ ਲਈ ਤੁਹਾਡਾ ਮੁੜ ਤੋਂ ਧੰਨਵਾਦ।
ਅਸੀਂ ਬਹੁ-ਸਭਿਆਚਾਰਕ ਭਾਈਚਾਰਿਆਂ ਦੀਆਂ ਜ਼ਰੂਰਤਾਂ ਅਨੁਸਾਰ ਜਨਤਾ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਬੀ.ਸੀ. ਹਾਈਡ੍ਰੋ ਨਾਲ ਬਿਹਤਰ ਸਹਿਯੋਗ ਦੀ ਆਸ ਕਰਦੇ ਹਾਂ।
Survey conducted by